ਉਸ ਟੈਬ ਦੇ ਪੰਨੇ 'ਤੇ ਜਾਓ ਜਿਸ ਨੂੰ ਤੁਸੀਂ ਸੰਪਾਦਿਤ ਕਰਨਾ ਚਾਹੁੰਦੇ ਹੋ।
ਟੈਕਸਟ ਐਡੀਟਰ ਨੂੰ ਖੋਲ੍ਹਣ ਲਈ ਟੈਬ 'ਤੇ ਕਲਿੱਕ ਕਰੋ।
ਜੇਕਰ ਤੁਸੀਂ ਫ਼ੋਨ ਵਰਤ ਰਹੇ ਹੋ:
1. ਮੀਨੂ 'ਤੇ ਟੈਪ ਕਰੋ ਅਤੇ ਉਸ ਟੈਬ ਦੇ ਪੰਨੇ 'ਤੇ ਜਾਓ ਜਿਸ ਨੂੰ ਤੁਸੀਂ ਸੰਪਾਦਿਤ ਕਰਨਾ ਚਾਹੁੰਦੇ ਹੋ।
2. ਟੈਬਾਂ ਨੂੰ ਦੇਖਣ ਲਈ ਮੀਨੂ 'ਤੇ ਦੁਬਾਰਾ ਟੈਪ ਕਰੋ ਅਤੇ ਟੈਕਸਟ ਐਡੀਟਰ ਨੂੰ ਖੋਲ੍ਹਣ ਲਈ ਤੁਸੀਂ ਜਿਸ ਪੰਨੇ 'ਤੇ ਹੋ, ਉਸ ਦੀ ਟੈਬ 'ਤੇ ਟੈਪ ਕਰੋ।
ਸੁਝਾਅ:
• ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਪਾਠਕ ਜਦੋਂ ਟੈਬ ਦਾ ਨਾਮ ਪੜ੍ਹਦੇ ਹਨ ਤਾਂ ਉਹਨਾਂ ਨੂੰ ਪੰਨੇ ਦੀ ਸਮਗਰੀ ਦਾ ਸਪਸ਼ਟ ਵਿਚਾਰ ਹੋਵੇ।
• ਜੇਕਰ ਤੁਹਾਡੇ ਪੰਨੇ ਦੀ ਕੁਝ ਸਮੱਗਰੀ ਟੈਬ ਦੇ ਨਾਮ ਦੁਆਰਾ ਨਹੀਂ ਦਰਸਾਈ ਗਈ ਹੈ ਤਾਂ ਤੁਹਾਡੇ ਪਾਠਕਾਂ ਲਈ ਇਸਨੂੰ ਲੱਭਣਾ ਆਸਾਨ ਨਹੀਂ ਹੋਵੇਗਾ।